User Tag List

Results 1 to 5 of 5
  1. #1
    Posts
    153
    Name:
    ranjiv goyal
    Total Downloaded
    0
    RTI Activity - Stats
    RTI Activity - Bars
    Lv. Percent
    72.87%
    Monthly Activity
    0.2%
    Problems Posted
    0
    Problems Solved
    0
    Best Answers
    0
    Good Answers
    0

    Default पंजाब के डाकघरों में 6 करोड 90 लाख रुपए की ठगी &


    स्माल सेविंग के नाम पर करोड़ों का घोटाला



    रजीव गोयल, रामपुरा फूल (बठिंडा)
    स्माल सेविंग्स के नाम पर राज्य के डाकघरों में वर्षो से ठगी का दौर चल रहा है। पंजाब के पोस्ट मास्टर जरनल से आरटीआई एक्ट के जरिए प्राप्त जानकारी के अनुसार वर्ष 2005 से लेकर अगस्त 2011 तक पंजाब की 12 पोस्टल डिवीजन में ठगी के 104 मामले सामने आए है। ठगी की कुल रकम 6 करोड़ 70 लाख से अधिक बताई जा रही है। मामले का खुलासा आरटीआई एक्*ट के तहत हासिल जानकारी से हुआ है ा
    बताते चले कि ठगी की इन घटनाओं को अंजाम देने वाला कोई और नहीं, बल्कि डाक विभाग के कर्मी व एजेंट ही हैं। विभागीय आकडो के अनुसार करीब 145 कर्मचारी व तीन एजेंट इस ठगी के लिए जिम्मेदार है। हैरानी की बात यह है कि अधिसंख्य मामलों में ठगी को अंजाम देने वाले कर्मचारियों के विरुद्ध विभागीय कार्रवाई न करके ठगी की रकम वसूल कर मामलों को निपटा दिया गया। मामले में केवल 20 कर्मचारियों को ही नौकरी से निकाला गया। यहीं नहीं ठगी में शामिल कर्मचारियों पर दया दिखाते हुए अधिकारियों ने अधिसंख्य मामलों में रकम आसान किस्तों में अदा करने की छूट दी है।
    पोस्टल विभाग ने मामले में कुल 42 कर्मचारियों के विरुद्व कार्रवाई के लिए पुलिस को शिकायत दी। इनमें से पुलिस ने महज 29 केस ही दर्ज किए। संगरूर डिवीजन के पोस्टल सुपरिंटेंडेंट के अनुसार 7 मामले पुलिस को भेजे गए थे, लेकिन दो मामले ही दर्ज किए गए। फरीदकोट पोस्टल डिवीजन के अनुसार दो केसों को छोड़ बाकी में पुलिस ने रिपोर्ट तो दर्ज कर ली, लेकिन कई पत्रों के बाद भी अभी तक जबाब नहीं दिया है। लुधियाना (मध्य) डिवीजन द्वारा पुलिस को भेजे गए 6 मामलों में अभी तक उन्हें कार्रवाई संबंधी कोई रिपोर्ट नहीं मिली है।
    ठगी के सबसे अधिक मामले लुधियाना (एम) डिवीजन में सामने आए हैं। डिवीजन में करीब चार करोड़ रुपये की ठगी सामने आ चुकी है, जबकि सबसे कम ठगी का रिकार्ड जालंधर के नाम है, वहा पर सात वर्षो में महज 2 मामले प्रकाश में आए है। इसमें 1,76,433 रुपये की ठगी सामने आई है।
    http://in.jagran.yahoo.com/news/loca...2_8177324.html

    पंजाब केसरी समाचार पञ में प्रकाशित समाचार -
    http://www.punjabkesari.in/bhatinda/...831666_146967-

    जगबानी समाचार पञ में प्रकाशित समाचार -
    http://www.jagbani.in/Bhatinda/fullstory/29043294_31701



  2. #2
    Posts
    153
    Name:
    ranjiv goyal
    Total Downloaded
    0
    RTI Activity - Stats
    RTI Activity - Bars
    Lv. Percent
    72.87%
    Monthly Activity
    0.2%
    Problems Posted
    0
    Problems Solved
    0
    Best Answers
    0
    Good Answers
    0

    Default Re: पंजाब के डाकघरों में 6 करोड 90 लाख रुपए की ठगी &


    News Published in Punjabi Tribune :

    ਡਾਕਘਰਾਂ ‘ਚ ਸਾਢੇ ਪੰਜ ਕਰੋੜ ਦੀ ਠੱਗੀ ਦਾ ਪਰਦਾਫਾਸ਼


    ਨਿੱਜੀ ਪੱਤਰ ਪ੍ਰੇਰਕ
    ਬਠਿੰਡਾ, 7 ਸਤੰਬਰ
    ਡਾਕਘਰਾਂ ਵਿੱਚ ਆਮ ਲੋਕਾਂ ਨਾਲ 5.50 ਕਰੋੜ ਰੁਪਏ ਦੀ ਠੱਗੀ ਵੱਜ ਗਈ ਹੈ। ਏਡਾ ਵੱਡਾ ਘੁਟਾਲਾ ਕਰਨ ਵਾਲੇ ਬਹੁਤੇ ਤਾਂ ਪੁਲੀਸ ਕਾਰਵਾਈ ਤੋਂ ਬਚ ਗਏ ਹਨ। ਰਾਮਪੁਰਾ ਫੂਲ ਦੇ ਆਰ.ਟੀ.ਆਈ ਕਾਰਕੁਨ ਰਾਜੀਵ ਗੋਇਲ ਨੂੰ ਸੂਚਨਾ ਅਧਿਕਾਰ ਤਹਿਤ ਪ੍ਰਾਪਤ ਤੱਥਾਂ ਤੋਂ ਇਹ ਗੱਲ ਸਾਹਮਣੇ ਆਈ ਹੈ। ਇਸ ਕਾਰਕੁਨ ਵੱਲੋਂ ਜੋ ਸਰਕਾਰੀ ਵੇਰਵੇ ਦਿੱਤੇ ਗਏ ਹਨ, ਉਨ੍ਹਾਂ ਅਨੁਸਾਰ ਦਰਜਨਾਂ ਡਾਕਘਰਾਂ ਵਿੱਚ ਇਹ ਠੱਗੀ ਦਾ ਕਾਰੋਬਾਰ ਵਰ੍ਹਿਆਂ ਤੋਂ ਚੱਲ ਰਿਹਾ ਹੈ। ਠੱਗੀ ਮਾਰਨ ਵਾਲਿਆਂ ਦਾ ਇਕੋ ਤਰੀਕਾ ਹੈ ਕਿ ਜਦੋਂ ਵੀ ਕੋਈ ਵਿਅਕਤੀ ਛੋਟੀਆਂ ਬੱਚਤਾਂ ਸਕੀਮ ਵਿੱਚ ਪੈਸੇ ਜਮ੍ਹਾਂ ਕਰਾਉਂਦਾ ਹੈ ਤਾਂ ਇਹ ਮੁਲਾਜ਼ਮ ਸਬੰਧਤ ਵਿਅਕਤੀ ਦੀ ਪਾਸ ਬੁੱਕ ਵਿੱਚ ਤਾਂ ਰਾਸ਼ੀ ਦਾ ਇੰਦਰਾਜ ਕਰ ਦਿੰਦੇ ਹਨ, ਜਦੋਂ ਕਿ ਸਰਕਾਰੀ ਰਿਕਾਰਡ ਵਿੱਚ ਇਹ ਰਕਮ ਦਰਜ ਨਹੀਂ ਕੀਤੀ ਜਾਂਦੀ। ਲੰਮੇ ਸਮੇਂ ਮਗਰੋਂ ਜਦੋਂ ਵਿਅਕਤੀ ਆਪਣੀ ਰਾਸ਼ੀ ਲੈਣ ਜਾਂਦਾ ਹੈ ਤਾਂ ਉਦੋਂ ਉਸ ਨੂੰ ਠੱਗੀ ਦਾ ਪਤਾ ਲੱਗਦਾ ਹੈ। ਸਾਲ 2005 ਤੋਂ ਸਾਲ 2011 ਤੱਕ ਇਨ੍ਹਾਂ ਡਾਕਘਰਾਂ ਵਿੱਚ ਠੱਗੀ ਦੇ 87 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚ 5.50 ਕਰੋੜ ਤੋਂ ਵੱਧ ਦੀ ਠੱਗੀ ਆਮ ਲੋਕਾਂ ਨਾਲ ਵੱਜੀ ਹੈ।
    ਵੇਰਵਿਆਂ ਅਨੁਸਾਰ ਦਰਜਨਾਂ ਡਾਕਘਰਾਂ ਵਿੱਚ ਹੋਏ ਇਸ ਘੁਟਾਲੇ ਵਿੱਚ ਡਾਕ ਤਾਰ ਵਿਭਾਗ ਦੇ 135 ਮੁਲਾਜ਼ਮਾਂ ਦੀ ਸ਼ਮੂਲੀਅਤ ਸਾਹਮਣੇ ਆਈ ਹੈ, ਜਿਨ੍ਹਾਂ ਵਿੱਚੋਂ ਬਹੁਤੇ ਤਾਂ ਸਾਫ ਬਚ ਨਿਕਲੇ ਹਨ। ਡਾਕ ਤਾਰ ਵਿਭਾਗ ਵੱਲੋਂ ਬਹੁਤੇ ਮੁਲਾਜ਼ਮਾਂ ਖ਼ਿਲਾਫ਼ ਇਕੱਲੀ ਵਿਭਾਗੀ ਕਾਰਵਾਈ ਕਰਕੇ ਹੀ ਮਾਮਲਾ ਠੱਪ ਕਰ ਦਿੱਤਾ ਗਿਆ ਹੈ। ਠੱਗੀ ਦੇ ਕੁੱਲ 87 ਮਾਮਲੇ ਸਨ, ਜਿਨ੍ਹਾਂ ਵਿੱਚੋਂ ਕੇਵਲ 28 ਮਾਮਲਿਆਂ ਵਿੱਚ ਹੀ ਪੁਲੀਸ ਕੇਸ ਦਰਜ ਹੋਇਆ ਹੈ। ਅੱਧੀ ਦਰਜਨ ਮਾਮਲੇ ਪੁਲੀਸ ਵੱਲੋਂ ਦਰਜ ਹੀ ਨਹੀਂ ਕੀਤੇ ਗਏ। ਜ਼ਿਲ੍ਹਾ ਬਠਿੰਡਾ ਡਿਵੀਜ਼ਨ ਵਿੱਚ ਇਸ ਤਰ੍ਹਾਂ ਦੀ ਠੱਗੀ ਦੇ ਅੱਧੀ ਦਰਜਨ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚ 2,87,220 ਰੁਪਏ ਦੀ ਠੱਗੀ ਆਮ ਲੋਕਾਂ ਨਾਲ ਵੱਜੀ ਹੈ। ਇਸ ਠੱਗੀ ਵਿੱਚ 10 ਮੁਲਾਜ਼ਮਾਂ ਦੀ ਸ਼ਮੂਲੀਅਤ ਸਾਹਮਣੇ ਆਈ, ਜਦੋਂ ਕਿ ਕਿਸੇ ਖ਼ਿਲਾਫ਼ ਵੀ ਕੇਸ ਦਰਜ ਨਹੀਂ ਕਰਾਇਆ ਗਿਆ। ਮਹਿਕਮੇ ਵੱਲੋਂ ਇਕੱਲੀ ਵਿਭਾਗੀ ਕਾਰਵਾਈ ਹੀ ਕੀਤੀ ਗਈ ਹੈ। ਸੂਚਨਾ ਵਿੱਚ ਦੱਸਿਆ ਗਿਆ ਹੈ ਕਿ ਦੋ ਅਧਿਕਾਰੀਆਂ ਨੂੰ ਨੌਕਰੀ ਤੋਂ ਫਾਰਗ ਕੀਤਾ ਗਿਆ ਹੈ, ਜਦੋਂ ਕਿ ਬਾਕੀਆਂ ਖ਼ਿਲਾਫ਼ ਵਿਭਾਗੀ ਜਾਂਚ ਚੱਲ ਰਹੀ ਹੈ। ਫ਼ਰੀਦਕੋਟ ਡਿਵੀਜ਼ਨ ਵਿੱਚ ਅੱਧੀ ਦਰਜਨ ਠੱਗੀ ਦੇ ਕੇਸ ਸਾਹਮਣੇ ਆਏ, ਜਿਨ੍ਹਾਂ ਵਿੱਚ ਆਮ ਲੋਕਾਂ ਨਾਲ 3,93,612 ਰੁਪਏ ਦੀ ਠੱਗੀ ਵੱਜੀ ਹੈ। ਇਨ੍ਹਾਂ ਮਾਮਲਿਆਂ ਵਿੱਚ 13 ਮੁਲਾਜ਼ਮਾਂ ਦਾ ਨਾਂ ਸਾਹਮਣੇ ਆਇਆ। ਡਾਕ ਤਾਰ ਵਿਭਾਗ ਵੱਲੋਂ 6 ਕੇਸਾਂ ਵਿੱਚ ਪੁਲੀਸ ਨੂੰ ਕੇਸ ਦਰਜ ਕਰਨ ਵਾਸਤੇ ਲਿਖਿਆ ਗਿਆ ਪਰ ਪੁਲੀਸ ਨੇ ਕੇਵਲ ਦੋ ਮਾਮਲਿਆਂ ਵਿੱਚ ਹੀ ਕੇਸ ਦਰਜ ਕੀਤੇ।
    ਬਹੁਤੇ ਕੇਸਾਂ ਵਿੱਚ ਤਾਂ ਵਿਭਾਗ ਵੱਲੋਂ ਠੱਗੀ ਵਾਲੀ ਰਾਸ਼ੀ ਵਸੂਲ ਵੀ ਲਈ ਜਾਂਦੀ ਹੈ, ਜਿਨ੍ਹਾਂ ਕੇਸਾਂ ਵਿੱਚ ਮੁਲਾਜ਼ਮਾਂ ਤੋਂ ਵਸੂਲੀ ਨਹੀਂ ਹੁੰਦੀ, ਉਨ੍ਹਾਂ ਵਿੱਚ ਕਈ ਦਫਾ ਪੁਲੀਸ ਕਾਰਵਾਈ ਲਈ ਲਿਖ ਦਿੱਤਾ ਜਾਂਦਾ ਹੈ। ਆਰ.ਟੀ.ਆਈ ਕਾਰਕੁਨ ਰਾਜੀਵ ਗੋਇਲ ਦਾ ਕਹਿਣਾ ਸੀ ਕਿ ਪੁਲੀਸ ਕਾਰਵਾਈ ਸਮੇਂ ਸਿਰ ਕੀਤੀ ਜਾਂਦੀ ਤਾਂ ਇਹ ਠੱਗੀ ਦੇ ਮਾਮਲੇ ਰੁਕ ਸਕਦੇ ਸਨ।
    ਉਨ੍ਹਾਂ ਆਖਿਆ ਕਿ ਜਦੋਂ ਡਾਕ ਤਾਰ ਵਿਭਾਗ ਹੀ ਢਿੱਲੀ ਕਾਰਵਾਈ ਕਰਦਾ ਹੈ ਤਾਂ ਮਾੜੇ ਅਨਸਰਾਂ ਦੇ ਹੌਸਲੇ ਵੱਧ ਜਾਂਦੇ ਹਨ ਅਤੇ ਖ਼ੂਨ ਪਸੀਨੇ ਦੀ ਕਮਾਈ ਨੂੰ ਛੋਟੀਆਂ ਬੱਚਤਾਂ ਵਿੱਚ ਲਾਉਣ ਵਾਲਿਆਂ ਦੇ ਹੱਥਕੁਝ ਨਹੀਂ ਪੈਂਦਾ। ਉਨ੍ਹਾਂ ਦੱਸਿਆ ਕਿ ਡਾਕ ਵਿਭਾਗ ਦੀਆਂ 11 ਡਿਵੀਜ਼ਨਾਂ ਵਿੱਚ ਇਹ ਠੱਗੀ ਵੱਜੀ ਹੈ ਅਤੇ ਸਭ ਤੋਂ ਜ਼ਿਆਦਾ ਲੁਧਿਆਣਾ (ਏ.ਐਮ) ਡਿਵੀਜ਼ਨ ਵਿੱਚ ਚਾਰ ਕਰੋੜ ਦੀ ਠੱਗੀ ਵੱਜੀ ਹੈ। ਇਸ ਡਿਵੀਜ਼ਨ ਵਿੱਚ ਸੱਤ ਮਾਮਲੇ ਸਾਹਮਣੇ ਆਏ ਸਨ, ਜਿਨ੍ਹਾਂ ਵਿੱਚੋਂ ਇਕ ਮਾਮਲੇ ‘ਚ ਏਜੰਟ ਸ਼ਾਮਲ ਸੀ, ਜਦੋਂ ਕਿ ਬਾਕੀ 6 ਮਾਮਲਿਆਂ ਵਿੱਚ ਮੁਲਾਜ਼ਮ ਸ਼ਾਮਲ ਸਨ। ਉਨ੍ਹਾਂ ਦੱਸਿਆ ਕਿ ਜਲੰਧਰ ਡਿਵੀਜ਼ਨ ਵਿੱਚ ਕੇਵਲ ਦੋ ਮਾਮਲੇ ਹੀ ਠੱਗੀ ਦੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚ 1,76,433 ਰੁਪਏ ਦੀ ਰਾਸ਼ੀ ਸ਼ਾਮਲ ਹੈ। ਸ੍ਰੀ ਗੋਇਲ ਨੇ ਦੱਸਿਆ ਕਿ ਪਟਿਆਲਾ ਡਿਵੀਜ਼ਨ ਵਿੱਚ ਸਭ ਤੋਂ ਜ਼ਿਆਦਾ 19 ਠੱਗੀ ਦੇ ਕੇਸ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚ 76,65,626 ਰੁਪਏ ਦੀ ਠੱਗੀ ਵੱਜੀ ਹੈ। ਇਨ੍ਹਾਂ ਮਾਮਲਿਆਂ ਵਿੱਚ 19 ਮੁਲਾਜ਼ਮਾਂ ਦੀ ਸ਼ਮੂਲੀਅਤ ਪਾਈ ਗਈ। ਇਸ ਡਿਵੀਜ਼ਨ ਵਿੱਚ ਪੁਲੀਸ ਕਾਰਵਾਈ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ।

  3. #3
    Posts
    153
    Name:
    ranjiv goyal
    Total Downloaded
    0
    RTI Activity - Stats
    RTI Activity - Bars
    Lv. Percent
    72.87%
    Monthly Activity
    0.2%
    Problems Posted
    0
    Problems Solved
    0
    Best Answers
    0
    Good Answers
    0

    Default Re: पंजाब के डाकघरों में 6 करोड 90 लाख रुपए की ठगी &


    On 8th Sep. 2011 this news was published in Daily Ajit, Daily Punjabi Tribune, Punjabi Jagran, Dainik Jagran, Dainik Bhaskar, Amar Ujala, Jagbani, Punjab Kesri & Hindustan Times.

    The link for H.T. is given below :
    http://epaper.hindustantimes.com/PUB...7.shtml?Mode=1

  4. #4
    Posts
    153
    Name:
    ranjiv goyal
    Total Downloaded
    0
    RTI Activity - Stats
    RTI Activity - Bars
    Lv. Percent
    72.87%
    Monthly Activity
    0.2%
    Problems Posted
    0
    Problems Solved
    0
    Best Answers
    0
    Good Answers
    0

    Default Re: पंजाब के डाकघरों में 6 करोड 90 लाख रुपए की ठगी &



    News related to postal scam
    Attached Thumbnails Attached Thumbnails -postal9-jpg  

    -amar-ujala-jpg  

    -postal1-jpg  

    -postal3-jpg  

    -postal4-jpg  


  5. #5
    Posts
    153
    Name:
    ranjiv goyal
    Total Downloaded
    0
    RTI Activity - Stats
    RTI Activity - Bars
    Lv. Percent
    72.87%
    Monthly Activity
    0.2%
    Problems Posted
    0
    Problems Solved
    0
    Best Answers
    0
    Good Answers
    0

    Default Re: पंजाब के डाकघरों में 6 करोड 90 लाख रुपए की ठगी &


    News Published in Daily Post on 9-9-2011

    Fraudsters queer pitch in postal savings


    RAJAY DEEP
    Bathinda



    The postal small savings schemes are designed to provide safe and attractive investment options to the public and at the same time it mobilises resources for development. But in Punjab fraudsters appear to have queered the pitch. It is learnt that these fraudsters are quite active in the state in looting innocent depositors, who save money by cutting and controlling their routine expenditures.

    These depositors believe that the deposit in post offices is one of the safest options and have no hesitation in handing over their savings to either the post office employees or the authorised agents. According to information procured by an RTI activist Ranjiv Goyal of Rampura town under the RTI Act, as many as 105 cases of fraud involving an amount of Rs 6.70 crore in 12 postal divisions of Punjab came to the notice of the Postal department between August, 2005 and 2011.

    In these cases, nearly 150 persons, either the postal employees or the authorised agents, were allegedly found involved but due to the “lax” attitude of the officials concerned and other lacunas in the procedure, hardly few of them were booked under criminal charges. The maximum cases of fraud came from Patiala division with the number touching 19. But the highest amount of fraudulent money was noticed in Ludhiana (M) division with a total of nearly Rs 4 lakh. Though the awareness level among the depositors in Chandigarh is said to be at the top, the miscreants did not even spare them. In Hoshiarpur division the postal officials and gramin sewaks cheated the people of Rs 1.13 crore in 17 cases.

    The involvement of 10 persons has been found in Bathinda division against whom six cases of duping people of lakhs of rupees were in the official records of the postal department. The modus operandi of the accused is quite simple. The accused used to collect money from the depositors and entered the amount in their passbooks. But playing mischief, they kept on avoiding entering the amount into the official records of the post office concerned. All these frauds came to the notice of the department, when people visited the post offices to withdraw their savings and found that various entries were missing in the record there.

    In most of the cases, not even the FIRs have been registered. Giving “shameless” replies some of the officers while providing information under the RTI Act mentioned that they were still deciding whether any police action was required. Officials of Patiala were quite bold in stating that they did maintain the record whether any action was taken against any of the 19 persons

    http://112.196.11.34/dailypost/Detai...dat=2011-09-09



About RTI INDIA

    RTI INDIA: Invoking Your Rights. We provide easy ways to request, analyze & share Government documents by use of Right to Information and by way of community support.

Follow us on

Twitter Facebook youtube Tumblr RTI Microblog RSS Feed Apple App Store Google Play for Android

Newsletter Subscription